ਫੋਨ ਦੀ ਇਸ ਸੇਟਿੰਗ ਨਾਲ spam calls ਆਪਣੇ ਆਪ ਹੀ ਹੋ ਜਾਣਗੀਆਂ ਬਲਾਕ

spam calls ਜਾ unwanted calls ਤੋ ਅਸੀਂ ਸਾਰੇ ਹੀ ਪ੍ਰੇਸ਼ਾਨ ਹੁੰਦੇ ਹਾਂ | telemarketing calls ਹੋਣ ਜਾ ਫਿਰ ਸਕੈਮ ਕਾਲਸ , ਬੇ ਸਮੇ ਆਉਣ ਵਾਲੀਆ ਇਨ੍ਹਾ ਕਾਲਸ ਸਾਰੇ ਹੀ ਯੂਸਰਸ irritate ਹੁੰਦੇ ਹਨ |ਇਨ੍ਹਾ ਸਬ ਕਾਲਸ ਤੋਂ ਛੁਟਕਾਰਾ ਪਾਉਣ ਲਈ TRAI ਸਾਰੇ ਹੀ ਟੇਲੀਕ਼ਾਮ operators ਨੂੰ AI ਵਰਤੋਂ ਕਰਨ ਲਈ ਕਿਹਾ ਹੈ | ਤੁਹਾਡੇ ਫੋਨ ਦਾ ਇਕ ਫੀਚਰ ਜੋ ਤੁਹਾਨੂ ਐਸੀਆਂ ਕਾਲਸ ਤੋਂ ਛੁਟਕਾਰਾ ਦਿਵਾ ਸਦਾ ਹੈ | ਇਹ ਫੀਚਰ ਜਿਆਦਾਤਰ Android ਫੋਨ ਵਿਚ ਹੀ ਮਿਲਦਾ ਹੈ | ਇਸ ਫੀਚਰ ਨੂ activate ਕਰਨ ਲਈ ਹੇਠਾ ਦਿੱਤੇ ਸ੍ਟੇਪ੍ਸ ਨੂ ਫੋਲੋ ਕਰੋ |
  • ਆਪਣੇ ਫੋਨ ਦਾ ਡਾਇਲਰ ਓਪਨ ਕਰੋ ,ਜਿਆਦਾਤਰ  ਫੋਨ ਵਿਚ ਗੂਗਲ ਡਾਇਲਰ ਦੀ ਵਰਤੋਂ ਕੀਤੀ ਜਾਂਦੀ ਹੈ |
  • ਹੁਣ  ਆਪਣੇ ਫੋਨ ਸਕ੍ਰੀਨ ਦੇ ਸੱਜੇ  ਪਾਸੇ ਉਪਰ  ਤਿਨ ਡਾਟ੍ਸ ਤੇ ਕਲਿਕ ਕਰੋ ਅਤੇ ਸੇਟਿੰਗ ਓਪਨ ਕਰੋ  |

  • ਇਸ ਵਿਚ ਕਈ ਆਪਸ਼ਨ ਨਜਰ ਆਣਗੀਆਂ ,ਉਸ ਵਿੱਚ Call and Spam ਆਪਸ਼ਨ ਤੇ  toggle ਨੂੰ ਓਨ ਕਰੋ  |

  • ਇਸਤੋ ਬਾਅਦ ਤੁਹਾਨੂੰ Block Spam and Scam Calls ਦਿਖਾਈ ਦੇਵੇਗਾ ,ਉਸ ਆਪਸ਼ਨ ਦੇ ਵੀ toggle ਓਨ ਕਰੋ |

  • ਨਾਲ ਹੀ ਤੁਹਾਨੂ ਇਹ ਵੀ ਆਪਸ਼ਨ ਮਿਲੇਗਾ ਕੀ ਤੁਸੀਂ ਕਿਹੜੀਆਂ calls ਨੂੰ ਬਲਾਕ ਕਰਨਾ ਹੈ,ਇਸ ਵਿੱਚ High Risk ਜਾ All spam calls ਬਲਾਕ ਕਰਨ ਦੀ ਆਪਸ਼ਨ ਮਿਲੇਗੀ |
  • ਹੁਣ ਤੁਸੀਂ All spam calls ਆਪਸ਼ਨ ਨੂੰ ਚੁਣ ਲਾਓ, ਇਸਤਰਾ ਤੁਹਾਡੇ ਫੋਨ ਤੇ ਆਣ ਵਾਲੀਆਂ ਜਿਆਦਾ ਤਰ spam ਕਾਲਸ Automatic ਬਲਾਕ ਹੋ ਜਾਣਗੀਆਂ |
  • ਹਾਲਾਂਕਿ ਇਸ ਤੋ ਬਾਅਦ ਵੀ ਤੁਹਾਨੂ ਕੁਛ  spam calls ਆਣਗੀਆਂ,ਕਿਉਂਕਿ ਉਹਨਾ ਨੂੰ ਕਿਸੇ ਨੇ  ਵੀ spam ਮਾਰਕ ਨਹੀ ਕੀਤਾ ਹੋਇਆ ,ਅਗਰ ਤੁਸੀਂ ਕਿਸੀ ਨੰਬਰ ਨੂੰ spam calls ਰਿਪੋਰਟ ਕਰ ਦੇਵੋਗੇ ਤਾ ਭਵਿਖ ਵਿਚ ਆਣ ਵਾਲੀ ਕਾਲ ਆਪਣੇ ਆਪ ਬਲਾਕ ਹੋ ਜਾਵੇਗੀ |

Leave a Reply

Your email address will not be published. Required fields are marked *