ਕੀ ਤੁਹਾਡੀ ਤਨਖਾਹ ਸੈਲਰੀ ਖਾਤੇ ਦੀ ਥਾਂ ਸੇਵਿੰਗ ਖਾਤੇ ਵਿਚ ਆ ਰਹੀ ਹੈ ਤਾਂ ਤੁਰੰਤ ਹੀ ਬੈਂਕ ਨਾਲ ਸੰਪਰਕ ਕਰੋ

ਲਗਭਗ ਹਰ  ਵਿਭਾਗ ਸਰਕਾਰੀ ਜਾਂ ਪ੍ਰਾਈਵੇਟ ਸੰਸਥਾਨ ਦੇ ਕਰਮਚਾਰੀਆਂ ਦੇ ਮਹੀਨਾਵਾਰ ਤਨਖਾਹ ਉਨ੍ਹਾ ਦੇ ਖਾਤਿਆਂ ਵਿੱਚ ਹੀ ਟ੍ਰਾਂਸਫਰ ਕੀਤੀ ਜਾਂਦੀ ਹੈ, ਪ੍ਰੰਤੂ ਕਰਮਚਾਰੀ ਦੁਆਰਾ ਜਿਆਦਾਤਰ ਤਨਖਾਹ ਆਪਣੇ ਸੇਵਿੰਗ ਖਾਤੇ ਵਿੱਚ ਹੀ ਪ੍ਰਾਪਤ ਕੀਤੀ ਜਾ ਰਹੀ ਹੈ, ਅਗਰ ਤੁਸੀਂ ਵੀ ਉਨ੍ਹਾ ਕਰਮਚਾਰੀਆਂ ਵਿਚੋਂ  ਇਕ ਹੋ ਤਾਂ ਤੁਸੀ ਵੀ ਕਈ ਪ੍ਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹੋ। ਅਸੀਂ ਜਿਆਦਾਤਰ ਸੇਵਿੰਗ ਖਾਤੇ ਨੂੰ ਸੈਲਰੀ ਅਕਾਉਂਟ ਮੰਨਦੇ ਹਨ।ਪ੍ਰੰਤੂ ਅਜਿਹਾ ਨਹੀ ਹੈ, ਆਓ ਜਾਣਦੇ ਹਾਂ ਸੈਲਰੀ ਅਕਾਉਂਟ ਬਾਰੇ:-

ਸੈਲਰੀ ਅਕਾਉਂਟ ਕਿਵੇਂ ਖੁਲਵਾਇਆ ਜਾ ਸਕਦਾ ਹੈ?

ਸੈਲਰੀ ਅਕਾਊਂਟ ਕਿਸੇ ਵੀ ਨੈਸ਼ਨਲਾਈਜਡ ਬੈਂਕ ਵਿੱਚ ਖੁਲਵਾਇਆ ਜਾ ਸਕਦਾ ਹੈ , ਜਿਸ ਦੇ  ਤੁਹਾਨੂੰ ਅਪਣੇ ਨੌਕਰੀ ਨਾਲ ਸਬੰਧਤ ਆਈ ਕਾਰਡ ਜਾਂ ਸਰਟੀਫਿਕੇਟ ਬੈਂਕ ਵਿਚ ਖਾਤਾ ਖੁਲਵਾਉਣ ਲੱਗਿਆ ਦੇਣਾ ਪੈਂਦਾ ਹੈ ।ਤੁਸੀਂ ਆਪਣੇ ਸੇਵਿੰਂਗ ਅਕਾਉੂਂਟ ਨੂੰ ਵੀ ਆਪਣੇ ਸੈਲਰੀ ਅਕਾਊਂਟ ਵਿਚ ਤਬਦੀਲ ਕਰ ਸਕਦੇ ਹੋ।

ਨਵਾਂ ਸੈਲਰੀ ਅਕਾਊਂਟ ਖੁਲਵਾੳੇੁਣ ਜਾਂ ਸੇਵਿੰਗ ਖਾਤੇ ਨੂੰ ਸੈਲਰੀ ਖਾਤੇ ਵਿਚ ਤਬਦੀਲ ਕਰਨ ਲਈ ਜਰੂਰੀ ਤਸਤਾਵੇਜ

  • PASSPORT SIZE PHOTOGRAPH
  • COPY OF PAN CARD
  • PROOF OF IDENTITY AND ADDRESS (ਅਧਾਰ ਕਾਰਡ)
  • PROOF OF EMPLOYMENT / SERVICE CERTIFICATE
  • LATEST SALARY SLIP

ਨਵਾਂ ਸੈਲਰੀ ਅਕਾਊਂਟ ਖੁਲਵਾੳੇੁਣ ਜਾਂ ਸੇਵਿੰਗ ਖਾਤੇ ਨੂੰ ਸੈਲਰੀ ਖਾਤੇ ਵਿਚ ਤਬਦੀਲ ਕਰਨ ਦੇ  ਕੀ ਹਨ ਫਾਇਦੇ

  • Zero Balance Account.
  • No Monthly Average Balance charges.
  • Auto Sweep Facility (Optional)
  • Free Debit Card with exclusive benefits.
  • Unlimited number of transactions across india / Other Banks’ ATMs in India.
  • Waiver of issuance charges on Demand Draft.
  • Term Insurance without any Installment Rs. 10 lac to 50 lac as per Salary Package.
  • Discount on Locker Fees from 25% to 50% annually.
  • Overdraft Facility ( ਅਜਿਹੀ ਸੁਵਿਧਾ ਹੈ, ਜਿਸ ਨਾਲ ਖਾਤੇ ਵਿਚ ਸੈਲਰੀ ਨਾ ਆਉਣ ਦੇ ਵਾਬਜੂਦ ਵੀ ਤੁਸੀਂ ਇੱਕ ਹਦ ਤੱਕ ਪੈਸੇ ਦੀ ਵਰਤੋਂ ਕਰ ਸਕਦੇ ਅਤੇ ਨਕਦੀ ਕਢਵਾ ਸਕਦੇ ਹੋ)।
ਓਪਰੋਕਤ ਤੋਂ ਇਲਾਵਾ ਸਮੇਂ ਸਮੇਂ  ਸੈਲਰੀਡ ਪਰਸਨ ਨੂੰ ਆਕਰਸ਼ਕ ਸਕੀਮਾਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸੇ ਵੀ ਪ੍ਰਕਾਰ ਦੇ ਲੋਨ ਜਾਂ ਨਕਦੀ ਪ੍ਰਾਪਾ ਕੀਤੀ ਜਾ ਸਕਦੀ ਹੈ।

ਜਿਆਦਾ ਜਾਣਕਾਰੀ ਲਈ ਨਜਦੀਕੀ ਬੈਂਕ ਸਾਖਾ ਨਾਲ ਸੰਪਰਕ ਕਰੋ ਜਾਂ ਆਨਲਾਈਨ ਵੀ ਚੇੈੱਕ ਕਰ ਸਕਦੇ ਹੋ।

 ਕੁਝ ਨਾਮੀ ਬੈਂਕਾ ਵਲੋਂ ਕੀ ਕੀ ਸੁਵਿਧਾ ਦਿਤੀ ਜਾਂਦੀ ਹੈ ਇਸ ਸਬੰਧੀ ਹੇਠਾਂ ਦਿਤੇ ਗਏ ਹਨ।

Leave a Reply

Your email address will not be published. Required fields are marked *