ਆਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਭਰਤੀ 


ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ  ਆਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਆਸਾਮੀ ਦੀ ਭਰਤੀ ਲਈ ਆਫਲਾਈਨ ਵਿਧੀ ਰਾਹੀਂ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਸ ਸੰਬੰਧ ਪੂਰੀ ਜਾਣਕਾਰੀ ਹੇਠਾਂ ਦਿਤੀ ਗਈ ਹੈ।

ਆਗਣਵਾੜੀ ਵਰਕਰਾਂ ਅਤੇ ਆਂਗਣਵਾੜੀ ਹੈਲਪਰਾਂ ਦੀ ਭਰਤੀ ਲਈ ਜਿਰੂਰੀ ਸ਼ਰਤਾਂ ਅਤੇ ਜਾਣਕਾਰੀ:-

ਆਨਲਾਈਨ ਅਪਲਾਈ ਕਰਨ ਦੀ ਮਿਤੀ

ਮਿਤੀ 17.02.2023 ਤੋਂ 09.03.2023 ਤੱਕ

ਵਿਦਿਅਕ ਯੋਗਤਾ

1.ਆਗਣਵਾੜੀ ਵਰਕਰ (ਮੇਨ ਅਤੇ ਮਿੰਨੀ)- ਘੱਟੋ ਘੱਟ 12 ਵੀਂ ਪਾਸ  ਅਤੇ 10ਵੀਂ ਪੱਧਰ ਪੰਜਾਬੀ ਪਾਸ ਹੋਣਾ ਲਾਜਮੀ ਹੈ।
ਨੋਟ:- ਉਚੇਰੀ ਸਿਖਿਆ ਲਈ ਮੈਰਿਟ ਅਨੁਸਾਰ ਵਾਧੂ ਅੰਕ ਦਿਤੇ ਜਾਣਗੇ।
2. ਆਂਗਣਵਾੜੀ ਹੈਲਪਰ ਲਈ- ਘੱਟੋ ਘੱਟ 10 ਵੀਂ ਪਾਸ  ਅਤੇ 10ਵੀਂ ਪੱਧਰ ਪੰਜਾਬੀ ਪਾਸ ਹੋਣਾ ਲਾਜਮੀ ਹੈ।

ਉਮਰ 

1. 18 ਸਾਲ ਤੋਂ 35 ਸਾਲ
2. ਅਨੂਸੁਚਿਤ/ਪਿਛੜੀਆਂ ਜਾਤੀਆਂ ਸ਼੍ਰੇਣ ਦੇ ਉਮੀਦਵਾਰ ਲਈ ਉਮਰ ਹੱਦ 40 ਸਾਲ
3. ਦਿਵਿਆਂਗ ਲਈ ਉਮਰ ਹੱਦ 45 ਸਾਲ
4. ਵਿਧਵਾ ਤਲਾਕਸ਼ੁਦਾ ਲਈ ਉਮਰ ਹੱਦ 45 ਸਾਲ

ਅਪਲਾਈ ਕਰਨ ਦਾ ਤਰੀਕਾ

ਭਰਈ ਲਈ ਨਿਰਧਾਰਿਤ ਕੀਤੇ ਗਏ ਪ੍ਰਫਾਰਮੇ ਅਨੁਸਾਰ ਹੀ ਬਿਨੈ ਪੱਤਰ ਦਸਤੀ ਜਾਂ ਰਜਿਸਟਰ ਪੋਸਟ ਰਾਹੀਂ  ਆਪਣੇ ਇਲਾਕੇ ਦੇ ਸੀ.ਡੀ.ਪੀ.ਓ ਨੁੰ ਜਮਾਂ ਕਰਵਾਏ ਜਾਣ।
ਕਿਸੇ ਹੋਰ ਦਫਤਰ ਜਾਂ ਅਧਿਕਾਰੀ ਨੁੂੰ ਦਿਤੇ ਬਿਨੈ ਪੱਤਰ ਸਵੀਕਾਰ ਨਹੀ ਕੀਤੇ ਜਾਣਗੇ।

ਚੋਣ ਪ੍ਰਕਿਰਿਆ

ਅਸਾਮੀ ਦੀ ਚੋਣ ਨਿਰੋਲ ਮੈਰਿਟ ਦੇ ਅਧਾਰ ਤੇ ਹੋਵੇਗੀ ਜਿਆਦਾ ਜਾਣਕਾਰੀ ਲਈ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਪੜ ਲਿਆ ਜਾਵੇ ਜੀ।

ਅਪਲਾਈ ਕਰਨ ਲਈ ਜਰੂਰੀ ਪ੍ਰਫਾਰਮਾ

ਆਫੀਸ਼ੀਅਲ ਨੋਟਫਿਕੇਸ਼ਨ

Leave a Reply

Your email address will not be published. Required fields are marked *