pMjwb srkwr vloN Gr Gr
rojgwr qihq
IELTS
kIqy nojvwnw leI sunihrI mOkw


ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਉਹਨਾਂ ਪ੍ਰਾਰਥੀਆਂ ਵਾਸਤੇ ਖਾਸ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਹੜੇ ਪਾਰਥੀਆਂ ਨੇ ਆਇਲਟਸ ਕੀਤੀ ਹੋਈ ਹੈ।ਵਿਦੇਸ਼ ਸਟੱਡੀ ਅਤੇ ਪਲੇਸਮੈਂਟ ਦੇ ਚਾਹਵਾਨ ਪ੍ਰਾਰਥੀਆਂ ਲਈ ਵਿਦੇਸ਼ੀ ਕਾਉਂਸਲਿੰਗ ਸੈੱਲ ਸਥਾਪਤ ਕੀਤਾ ਗਿਆ ਹੈ। ਇਸ ਦੇ ਤਹਿਤ ਪਹਿਲੇ ਰਾਊਂਡ ਦੀ ਕਾਊਂਸਲਿੰਗ ਮਿਤੀ 01.03.2021 ਤੋਂ 31.03.2021 ਤੋਂ ਸ਼ੁਰੂ ਹੋਵੇਗੀ। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋਂ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਸ਼ੇਸ਼ ਲਿੰਕ ਤਿਆਰ ਕੀਤੇ ਗਏ ਹਨ ਜ਼ੋ ਕਿ ਰਜਿਸਟ੍ਰੇਸ਼ਨ ਲਈ ਮਿਤੀ 21.02.2021 ਤੋਂ 25.02.2021 ਤੱਕ ਚਾਲੂ ਰਹੇਗਾ। ਵਿਦੇਸ਼ ਸਟੱਡੀ ਕਰਨ ਦੇ ਚਾਹਵਾਨ ਨੌਜਵਾਨ ਆਪਣੀ ਰਜਿਸਟ੍ਰੇਸ਼ਨ https://tinyurl.com/1d9cwjyg ਇਸ ਲਿੰਕ ਉੱਪਰ ਕਰ ਸਕਦੇ ਹਨ ਅਤੇ ਵਿਦੇਸ਼ੀ ਪਲੇਸਮੈਂਟ ਦੇ ਚਾਹਵਾਨ ਨੌਜਵਾਨ ਆਪਣੀ ਰਜਿਸਟ੍ਰੇਸ਼ਨ https://tinyurl.com/dbudmc ਇਸ ਲਿੰਕ ਉਪਰ ਕਰ ਸਕਦੇ ਹਨ ਅਤੇ ਇਸ ਤੋਂ ਇਲਾਵਾ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ), ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਤੀਸਰੀ ਮੰਜ਼ਿਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਨਿੱਜੀ ਤੌਰ ਤੇ ਆ ਕੇ ਵੀ ਰਜਿਸਟਰ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਰਥੀ ਕੰਮ ਕਾਜ ਵਾਲੇ ਦਿਨ ਸਵੇਰੇ 9.00 ਤੋਂ ਸ਼ਾਮ 5.00 ਵਜੇ ਤੱਕ ਡੀ.ਬੀ.ਈ.ਈ, ਨਵਾਂਸ਼ਹਿਰ ਦੇ ਹੈਲਪਲਾਈਨ ਨੰਬਰ 88727-59915 ਅਤੇ ਈਮੇਲ ਆਈ.ਡੀ [email protected] ਤੇ ਸੰਪਰਕ ਕਰ ਸਕਦੇ ਹਨ।

ਰਜਿਸਟ੍ਰੇਸ਼ਨ ਲਈ ਮਿਤੀ 21.02.2021 ਤੋਂ 25.02.2021

Link for registration Study 1. Click for Registration

2 For Placement 2.Click Here tto Registration for placement








2 thought on “IELTS– Ghar Ghar Rojgar Mission SBS Nagar”

Leave a Reply

Your email address will not be published. Required fields are marked *