pseb

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਨੋਵੀਂ ਅਤੇ ਗਿਆਰਵੀਂ ਦਾ ਨਤੀਜਾ ਤਹਿ ਸਮੇ ਅਨੁਸਾਰ ਆਨਲਾਇਨ ਅਪਡੇਟ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ I ਜਿਸ ਅਨੁਸਾਰ ਸਮੂਹ ਵਿਦਿਆਰਥੀਆਂ ਦਾ ਨਤੀਜਾ ਬਿਨਾ ਲੇਟ ਫੀਸ ਦੇ 1 ਅਪ੍ਰੇਲ ਤੋਂ 30 ਅਪ੍ਰੇਲ ਤਕ ਅਪਡੇਟ ਕਰਨ ਅਤੇ ਫਾਇਨਲ ਸਬਮਿਟ ਕਰਨ ਦਾ ਸਮਾ ਦਿਤਾ ਗਿਆ ਹੈ I

Leave a Reply

Your email address will not be published. Required fields are marked *