Punjab Education department

ਵਿੱਦਿਅਕ ਸ਼ੈਸਨ 2023-24 ਦੌਰਾਨ ਵੱਖ-ਵੱਖ ਵਜੀਫਾ ਸਕੀਮਾਂ ਅਧੀਨ ਈ-ਪੰਜਾਬ ਪੋਰਟਲ ਤੇ ਆਨਲਾਈਨ ਐਪਲੀਕੇਸ਼ਨਸ ਭਰਨ ਸਬੰਧ ਸਿੱਖਿਆ ਵਿਭਾਗ ਵਲੋਂ ਦਿਸ਼ਾ ਨਿਰਦੇਸ਼ ਅਤੇ ਸ਼ਡਿਊਲ ਜਾਰੀ ਕੀਤਾ ਗਿਆ ਹੈ । ਵਿਭਾਗ ਵਲੋਂ ਪੱਤਰ ਜਾਰ ਕਰਦਿਆਂ ਸਮੂਹ ਜਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਨੂੰ ਜਾਰੀ ਸਮੇ ਅਨੁਸਾਰ ਵਿਦਿਆਰਥੀਆਂ ਦਾ ਵੱਖ ਵੱਖ ਸਕੀਮਾਂ ਅਧੀਨ ਵਜੀਫਾ ਅਪਲਾਈ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।ਇਨ੍ਹਾ ਵਜੀਫਾ ਸਕਮਿਾਂ ਅਧੀਨ ਵਜੀਫਾ ਅਪਲਾੲ ਕਰਨ ਦੀ ਆਖਰ ਮਿਤੀ 16.10.2023 ਹੈ ਅਤੇ ਸਕੂਲ ਮੁਖੀ ਦੁਆਰਾ ਜਾਂ ਵਜੀਫਾ ਇੰਸਟਚਿਊਟ ਨੋਡਲ ਅਫਸਰ ਦੁਆਰਾ ਇ੍ਨ੍ਹਾ ਐਪਲੀਕੇਸ਼ਨਜ ਨੂੰ ਵੈਰੀਫਾਈ ਕਰਨ ਅਤੇ ਅਪਰੂਵ ਕਰਨ ਦੀ ਆਖਰੀ ਮਿਤੀ 20 ਅਕਤੂਬਰ ਹੈ। ਜਿਆਦਾ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਤੇ ਵਿਜਿਟ ਕੀਤਾ ਜਾ ਸਕਦਾ ਹੈ।

RegardingvariousScholarshipschemes23_08_2023-1

More on Punjab Mail

1.ਕੀ ਤੁਹਾਡੀ ਤਨਖਾਹ ਸੈਲਰੀ ਖਾਤੇ ਦੀ ਥਾਂ ਸੇਵਿੰਗ ਖਾਤੇ ਵਿਚ ਆ ਰਹੀ ਹੈ ਤਾਂ ਤੁਰੰਤ ਹੀ ਬੈਂਕ ਨਾਲ ਸੰਪਰਕ ਕਰੋ

ਸੁਕੰਨਿਆ ਸਮਰਿਧੀ ਯੋਜਨਾ ਵਿਚ 1000,2000,3000 ਜਮ੍ਹਾ ਕਰਵਾਉਣ ਦੇ ਕਿੰਨੇ ਪੈਸੇ ਮਿਲਣਗੇ

Leave a Reply

Your email address will not be published. Required fields are marked *