ਸਕੂਲ ਮੁਖੀ/ਡੀ.ਡੀ.ਓ ਵਲੋਂ ਜਿਨ੍ਹਾ ਕਰਮਚਾਰੀਆਂ ਦਾ ਡਾਟਾ ਵੈਰੀਫਾਈ ਨਹੀ ਹੋ ਸਕਿਆ ਜਾਂ ਕਰਮਚਾਰੀ/ਅਧਿਆਪਕਾਂ ਦਾ ਡਾਟਾ ਮਿਸਮੈਚ ਹੈ ਤਾਂ ਸਕੂਲ ਮੁਖੀ/ਡੀ.ਡੀ.ਓ ਸਕੂਲ ਮਿਤੀ  18.10.2022 ਤੋਂ 19.10.2022 ਤੱਕ ਕਰਮਚਾਰੀ/ਅਧਿਆਪਕਾਂ ਦਾ ਡਾਟਾ ਸੋਧ(ਵੈਰੀਫਾਈ ) ਕਰਕੇ ਅਪਰੂਵ ਕਰ ਸਕਦੇ ਹਨ।ਸਬੰਧਤ ਕਰਮਚਾਰੀ ਸਕੂਲ ਮੁਖੀ/ਡੀ.ਡੀ.ਓਨੂ. ਸੰਪਰਕ ਕੇ ਆਪਣਾ ਮਿਸਮੈਚ ਸਰਵਿਸ ਰਿਕਾਰਡ ਦੀ ਤਰੁੱਟੀ ਦਸ ਕੇ ਮਿਤੀ 18.10.2022 ਤੱ 19.10.2022 ਦਰੁੱਸਤ ਕਰਵਾ ਸਕਦੇ। 

ਪੂਰੀ ਖਬਰ ਲਈ ਕਲਿੱਕ ਕਰੋ

Leave a Reply

Your email address will not be published. Required fields are marked *