ਸੁਕੰਨਿਆ ਸਮਰਿਧੀ ਯੋਜਨਾ ਵਿੱਚ 1000,2000,3000 ਜਮ੍ਹਾ ਕਰਵਾਉਣ ਦੇ ਕਿੰਨੇ ਪੈਸੇ ਮਿਲਣਗੇ

ਭਾਰਤ ਸਰਕਾਰ ਦੁਆਰ ਧੀਆਂ ਦੇ ਭਵਿੱਖ ਨੂੰ ਵਧੀਆ ਬਨਾਉਣ ਲਈ ਸੁਕੰਨਿਆ ਸਮਰਿਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਸਕੀਮ ਅਧੀਨ ਮਾਤਾ ਪਿਤਾ ਆਪਣੀ ਧੀ ਦੇ ਨਾਮ ਤੇ ਸੁਕੰਨਿਆ ਸਮਰਿਧੀ ਯੋਜਨਾ ਤਹਿਤ ਖਾਤਾ ਖੁਲਵਾ ਸਕਦੇ ਹਨ ਅਤੇ ਹਰ ਮਹੀਨੇ ਆਪਣੀ ਪਹੁੰਚ ਦੇ ਅਨੁਸਾਰ ਪੈਸੇ ਜਮ੍ਹਾ ਕਰਵਾ ਸਕਦੇ ਹਨ।ਇਹ ਖਾਤਾ ਨੈਸ਼ਨਲਾਈਜਡ ਬੈਂਕ ਜਾ ਡਾਕਖਾਨੇ ਵਿੱਚ ਵੀ ਖੁਲਵਾਇਆ ਜਾ ਸਕਦਾ ਹੈ, ਬਹੁਤ ਸਾਰੀਆਂ ਬੈਂਕਾ ਇਹ ਖਾਤਾ ਆਨਲਾਈਨ ਓਪਨ ਕਰਨ ਦੀ ਸੁਵਿਧਾ ਪ੍ਰਦਾਨ ਕਰਦੀਆਂ ਹਨ। ਇਸ ਸ਼ਕੀਮ ਅਧੀਨ ਅਵਧੀ ਪੂਰੀ ਹੋਣ ਤੇ ਲੜਕੀ ਨੂੰ ਇਕ ਆਕਰਸ਼ਕ ਰਾਸ਼ੀ ਪ੍ਰਾਪਤ ਹੁੰਦੀ ਹੈ। ਭਾਰਤ ਸਰਕਾਰ ਨੇ 01 ਅਪ੍ਰੈਲ ਤੋਂ ਇਸ ਵਿਚ ਜਮ੍ਹਾ ਰਾਸ਼ੀ ਤੇ ਵਿਆਜ ਦਰ ਵਧਾ ਕੇ 8% ਕਰ ਦਿਤੀ ਹੈ। ਆਓ ਜਾਣਦੇ ਹਾਂ 1000,2000,3000 ਪ੍ਰਤੀ ਮਹੀਨਾ ਪੈਸੇ ਜਮ੍ਹਾ ਕਰਵਾਉਣ ਨਾਲ ਅਵਧੀ ਪੂਰੀ ਹੋਣ ਤੇ ਕਿੰਨੇ ਪੈਸੇ ਮਿਲਣਗੇ:-


ਹਰ ਮਹੀਨੇ ਕਿੰਨੇ ਪੈਸੇ ਜਮ੍ਹਾ ਕਰਨੇ ਨੇ



1000/-


2000/-


3000/-


5000/-


1 ਸਾਲ

ਜਮ੍ਹਾ
ਰਾਸ਼ੀ



12000/-


24,000/-


36000/-


60000/-


15 ਸਾਲ

ਜਮ੍ਹਾ
ਹੋਈ
ਰਾਸੀ



1,80,000/-


3,60,000/-


5,40,000/_


9,00,000/-

16 ਤੋਂ
21 ਸਾਲ
ਦੀ
ਉਮਰ
ਤੱਕ
ਵੀ
ਰਾਸ਼ੀ
ਜਮ੍ਹਾ
ਕਰਵਾਉਣ
ਦੀ
ਜਰੂਰਤ
ਨਹੀ
ਹੈ।ਲੇਕਿਨ
ਵਿਆਜ
21 ਸਾਲ
ਦੀ
ਉਮਰ
ਤਕ
ਜੁੜਦਾ
ਰਹੇਗਾ(8%
ਦੇ
ਹਿਸਾਬ
ਨਾਲ)

 

3,59,449/-

 

7,18,898/-

 

10,78,347/-

 

17,97,246/-


21 ਸਾਲ
ਦੀ
ਉਮਰ
ਤੋਂ
ਬਾਅਦ
ਜਮ੍ਹਾ
ਰਾਸ਼ੀ
ਅਤੇ
ਵਿਆਜ
ਸਮੇਤ  ਕਿੰਨਾ ਪੈਸਾ
ਮਿਲੇਗਾ



5,39,449/-


10,78,898/_


16,18,347/_


26,97,246/-

ਕੀ ਤੁਹਾਡੀ ਤਨਖਾਹ ਸੈਲਰੀ ਖਾਤੇ ਦੀ ਥਾਂ ਸੇਵਿੰਗ ਖਾਤੇ ਵਿਚ ਆ ਰਹੀ ਹੈ ਤਾਂ ਤੁਰੰਤ ਹੀ ਬੈਂਕ ਨਾਲ ਸੰਪਰਕ ਕਰੋ

ਸੁਕੰਨਿਆ ਸਮਰਿਧੀ ਯੋਜਨਾ ਸਬੰਧੀ ਕੁਝ ਜਰੂਰੀ ਗੱਲਾਂ:-

1. ਕੋਈ ਵੀ ਮਾਤਾ ਪਿਤਾ ਆਪਣੀਆਂ  ਦੋ ਬੇਟੀਆਂ ਦਾ ਖਾਤਾ ਖੁਲਵਾ ਸਕਦਾ ਹੈ।
2. ਘੱਟ ਤੋਂ 250/-ਰੁਪਏ ਨਾਲ ਇਹ ਖਾਤ ਖੁਲਵਾਇਆ ਜਾ ਸਕਦਾ।
3. ਇਹ ਖਾਤਾ ਕਿਸੇ ਵੀ ਬੈਂਕ ਜਾਂ ਪੋਸਟ ਆਫਿਸ  ਵਿਚ ਖੁਲਵਾਇਆ ਜਾ ਸਕਦਾ ਹੈ।

ਸੁਕੰਨਿਆ ਸਮਰਿਧੀ ਖਾਤਾ ਆਨਲਾਈਨ ਖੁਲਵਾਉਣ ਲਈ ਲਿੰਕ

Leave a Reply

Your email address will not be published. Required fields are marked *